ਅਨੁਵਾਦ:ਆਦਮੀ ਅਤੇ ਸੱਪ - ਵਿਕੀਸਰੋਤ
ਸਮੱਗਰੀ 'ਤੇ ਜਾਓ
ਮੁੱਖ ਮੀਨੂ
ਮੁੱਖ ਮੀਨੂ
ਸਾਈਡਬਾਰ 'ਤੇ ਜਾਓ ਲੁਕਾਓ
ਆਵਾਜਾਵੀ
ਮੁੱਖ ਸਫ਼ਾ
ਭਾਈਚਾਰਕ ਸੱਥ
ਹਾਲੀਆ ਤਬਦੀਲੀਆਂ
ਇੰਡੈਕਸ ਸਫ਼ੇ
ਬੇਤਰਤੀਬ ਲਿਖਤ
ਬੇਤਰਤੀਬ ਲੇਖਕ
ਬੇਤਰਤੀਬ ਇੰਡੈਕਸ
ਮਦਦ
ਖ਼ਾਸ ਸਫ਼ੇ
ਖੋਜ
ਖੋਜੋ
ਦਿੱਖ
ਦਾਨ
ਖ਼ਾਤਾ ਬਣਾਓ
ਦਾਖ਼ਲ ਹੋਵੋ
ਨਿੱਜੀ ਸੰਦ
ਦਾਨ
ਖ਼ਾਤਾ ਬਣਾਓ
ਦਾਖ਼ਲ ਹੋਵੋ
ਅਨੁਵਾਦ:ਆਦਮੀ ਅਤੇ ਸੱਪ
3 ਭਾਸ਼ਾਵਾਂ
English
Español
Français
ਜੋੜ ਸੋਧੋ
ਅਨੁਵਾਦ
ਗੱਲਬਾਤ
ਪੰਜਾਬੀ
ਪੜ੍ਹੋ
ਸੋਧੋ
ਇਤਿਹਾਸ ਵੇਖੋ
ਸੰਦ
ਸੰਦ
ਸਾਈਡਬਾਰ 'ਤੇ ਜਾਓ ਲੁਕਾਓ
ਕਾਰਵਾਈਆਂ
ਪੜ੍ਹੋ
ਸੋਧੋ
ਇਤਿਹਾਸ ਵੇਖੋ
ਆਮ
ਇੱਥੇ ਕੀ ਆ ਕੇ ਜੁੜਦਾ ਹੈ
ਸਬੰਧਤ ਤਬਦੀਲੀਆਂ
ਫ਼ਾਈਲ ਚੜ੍ਹਾਉ
ਪੱਕੀ ਕੜੀਆਂ
ਸਫ਼ਾ ਜਾਣਕਾਰੀ
ਛੋਟਾ ਯੂਆਰਐੱਲ ਪ੍ਰਾਪਤ ਕਰੋ
Switch to legacy parser
ਛਾਪੋ/ਬਰਾਮਦ ਕਰੋ
ਪੀਡੀਐੱਫ ਦੇ ਰੂਪ ਵਿੱਚ ਡਾਊਨਲੋਡ ਕਰੋ
ਛਪਣਯੋਗ ਸੰਸਕਰਣ
ਹੋਰ ਪ੍ਰਾਜੈਕਟਾਂ ਵਿੱਚ
ਵਿਕੀਮੀਡੀਆ ਭਾਈਚਾਰਾ
ਵਿਕੀਡਾਟਾ ਆਈਟਮ
ਦਿੱਖ
ਸਾਈਡਬਾਰ 'ਤੇ ਜਾਓ ਲੁਕਾਓ
ਵਿਕੀਸਰੋਤ ਤੋਂ
←
ਐਂਡਰੋਕਲਸ ਅਤੇ ਸ਼ੇਰ
ਆਦਮੀ ਅਤੇ ਸੱਪ (1894) ਈਸਪ, translated by ਚਰਨ ਗਿੱਲ
ਗਧਾ ਅਤੇ ਗੋਦੀ ਕੁੱਤਾ
→
ਵਿਕੀਮੀਡੀਆ ਯੋਜਨਾਵਾਂ: ਕਾਮਨਜ਼ ਗੈਲਰੀ, ਕਾਮਨਜ਼ ਸ਼੍ਰੇਣੀ, ਵਿਕੀਡਾਟਾ ਆਈਟਮ
44468ਆਦਮੀ ਅਤੇ ਸੱਪਚਰਨ ਗਿੱਲਈਸਪ
ਇੱਕ ਕਿਸਾਨ ਦੇ ਮੁੰਡੇ ਦਾ ਭੁਲੇਖੇ ਨਾਲ ਇੱਕ ਸੱਪ ਦੀ ਪੂਛ ਉੱਤੇ ਪੈਰ ਰੱਖਿਆ ਗਿਆ, ਜਿਸ ਤੇ ਸੱਪ ਨੇ ਉਸ ਨੂੰ ਡੰਗ ਲਿਆ ਤੇ ਉਸਦੀ ਮੌਤ ਹੋ ਗਈ। ਗੁੱਸੇ ਵਿੱਚ ਪਾਗਲ ਹੋਏ ਕਿਸਾਨ ਨੇ ਆਪਣੀ ਕੁਹਾੜੀ ਫੜੀ, ਅਤੇ ਸੱਪ ਦਾ ਪਿੱਛਾ ਕੀਤਾ। ਉਸ ਨੇ ਸੱਪ ਤੇ ਵਾਰ ਕੀਤਾ ਤਾਂ ਉਸਦੀ ਪੂਛ ਦਾ ਕੁਝ ਹਿੱਸਾ ਕੱਟਿਆ ਗਿਆ। ਇਸ ਦਾ ਬਦਲਾ ਲੈਣ ਲਈ ਸੱਪ ਨੇ ਕਿਸਾਨ ਦੇ ਕਈ ਪਸ਼ੂਆਂ ਨੂੰ ਡੰਗਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਭਾਰੀ ਨੁਕਸਾਨ ਪਹੁੰਚਾਇਆ। ਖੈਰ, ਕਿਸਾਨ ਨੇ ਇਹੀ ਬਿਹਤਰ ਸਮਝਿਆ ਕਿ ਸੱਪ ਨਾਲ ਵੈਰ ਛੱਡ ਕੇ ਸੁਲਹ ਕਰ ਲਈ ਜਾਵੇ, ਅਤੇ ਉਹ ਸੱਪ ਦੀ ਖੁੱਡ ਦੇ ਮੂਹਰੇ ਭੋਜਨ ਅਤੇ ਸ਼ਹਿਦ ਲੈ ਕੇ ਗਿਆ, ਅਤੇ ਉਸ ਨੂੰ ਕਿਹਾ: "ਚਲੋ ਆਪਾਂ ਸਭ ਭੁੱਲ ਜਾਈਏ ਅਤੇ ਮਾਫ ਕਰ ਦੇਈਏ; ਸ਼ਾਇਦ ਤੁਸੀਂ ਮੇਰੇ ਪੁੱਤਰ ਨੂੰ ਠੀਕ ਹੀ ਸਜ਼ਾ ਦਿੱਤੀ ਅਤੇ ਮੇਰੇ ਪਸ਼ੂਆਂ ਨੂੰ ਮਾਰ ਕੇ ਬਦਲਾ ਲੈਣਾ ਸਹੀ ਸੀ। ਹੁਣ ਜਦੋਂ ਆਪਾਂ ਦੋਵੇਂ ਆਪਣਾ ਆਪਣਾ ਬਦਲਾ ਲੈ ਕੇ ਸੰਤੁਸ਼ਟ ਹਾਂ ਤਾਂ ਕਿਉਂ ਨਾ ਆਪਾਂ ਦੁਬਾਰਾ ਦੋਸਤ ਬਣ ਜਾਈਏ?"
“ਨਹੀਂ, ਨਹੀਂ,” ਸੱਪ ਨੇ ਕਿਹਾ; "ਤੁਸੀਂ ਆਪਣੇ ਤੋਹਫ਼ੇ ਲੈ ਜਾਓ; ਤੁਸੀਂ ਆਪਣੇ ਬੇਟੇ ਦੀ ਮੌਤ ਨੂੰ ਕਦੇ ਨਹੀਂ ਭੁੱਲ ਸਕਦੇ, ਨਾ ਹੀ ਮੈਂ ਆਪਣੀ ਪੂਛ ਕਦੇ ਨਹੀਂ ਭੁੱਲ ਸਕਦਾ।"